ਪੰਜਾਬੀ — Dementia information in Punjabi

ਡਿਮੇਨਸ਼ੀਆ dementia ਬਾਰੇ ਮੁਫਤ ਜਾਣਕਾਰੀ ਅਤੇ ਪੰਜਾਬੀ ਵਿੱਚ ਸਹਾਇਤਾ ਸੇਵਾਵਾਂ ਤੱਕ ਕਿਵੇਂ ਲੈਣੀਆਂ ਹਨ। 

ਇਹ ਜਾਣਕਾਰੀ ਤੁਹਾਨੂੰ ਡਿਮੇਨਸ਼ੀਆ dementia ਦੀ ਪਛਾਣ ਕਰਨ, ਜਾਂਚ ਕਰਵਾਉਣ ਅਤੇ ਇਸ ਨਾਲ ਹੋਣ ਵਾਲੀਆਂ ਤਬਦੀਲੀਆਂ ਨਾਲ ਨਜਿੱਠਣ ਵਿੱਚ ਮਦਦ ਕਰੇਗੀ। ਇਹ ਅੰਗਰੇਜ਼ੀ ਸੰਸਕਰਣਾਂ ਤੋਂ ਲਿਆ ਗਿਆ ਹੈ ਅਤੇ ਪੰਜਾਬੀ ਨੂੰ ਸਮਝਣ ਵਾਲੇ ਲੋਕਾਂ ਦੁਆਰਾ ਇਸ ਦੀ ਸਮੀਖਿਆ ਕੀਤੀ ਗਈ ਹੈ। ਸਾਡੀ ਸਾਰੀ ਜਾਣਕਾਰੀ ਦੀ ਜਾਂਚ ਮਾਹਿਰਾਂ ਅਤੇ ਦਿਮਾਗੀ ਕਮਜ਼ੋਰੀ (dementia) ਤੋਂ ਪ੍ਰਭਾਵਿਤ ਲੋਕਾਂ ਦੁਆਰਾ ਕੀਤੀ ਗਈ ਹੈ

ਤੁਸੀਂ ਇਸ ਪੰਨੇ 'ਤੇ ਜਾਣਕਾਰੀ ਨੂੰ ਡਾਊਨਲੋਡ ਜਾਂ ਪ੍ਰਿੰਟ ਕਰ ਸਕਦੇ ਹੋ।

ਡਿਮੈਂਸ਼ੀਆ dementia ਦੀ ਪਛਾਣ ਕਰਨਾ / Recognising dementia

  • 5 ਗੱਲਾਂ ਜੋ ਤੁਹਾਨੂੰ dementia ਬਾਰੇ ਪਤਾ ਹੋਣੀਆਂ ਚਾਹੀਦੀਆਂ ਹਨ / 5 things you should know about dementia
    PDF printable version
  • ਆਪਣੀ ਯਾਦਦਾਸ਼ਤ ਬਾਰੇ ਚਿੰਤਤ ਹੋ? / Worried about your memory?
    PDF printable version
  • Dementia ਕੀ ਹੈ? / What is dementia?
    PDF printable version
  • Dementia ਨਾਲ ਹੋਣ ਵਾਲੀਆਂਤਬਦੀਲੀਆਂ/ Changes that happen with dementia
    PDF printable version

Dementia ਬਾਰੇ ਜਾਣੋ: ਲੱਛਣ, ਕਾਰਨ ਅਤੇ ਤਸ਼ਖ਼ੀਸ / Learn about dementia: symptoms, causes and diagnosis

In the film below, retired Community Psychiatric Nurse and Dementia Advocate Harjinder Kaur explains what dementia is, its causes, and the diagnosis process.

Read the English transcript for this video

ਡਿਮੈਂਸ਼ੀਆ dementia ਦੇ ਹੁੰਦਿਆਂ ਜੀਵਿਤ ਰਹਿਣਾ / Living with dementia

  • ਥੈਰੇਪਿਸਟਾਂ ਅਤੇਹੋਰ ਿੇਸੇਵਰਾਂ ਤੋਂਇਲਾਜ ਤੁਹਾਡੀ ਪਸਹਤ ਦੀ ਦੇਖਭਾਲ ਕਰਨਾ ਅਤੇਪਕ / Treatments from therapists and other professionals
    PDF printable version
  • ਯਾਦਦਾਸ਼ਤ ਅਤੇਸੋਚਣ ਵ ਿੱ ਚ ਮਦਦ ਕਰਨ ਾਲੀਆਂਦ ਾਈਆਂ / Medicines to help with memory and thinking 
    PDF printable version
  • Dementia ਵਾਲੇਲੋਕਾਂ ਲਈ ਸਹਾਇਤਾ / Help and support for people with dementia
    PDF printable version
  • ਪੈਸੇਦਾ ਪਰਬੰ ਧਨ ਕਰਨਾ ਅਤੇਫੈਸਲੇਲੈਣਾ / Managing money and making decisions
    PDF printable version
  • ਯਾਦਦਾਸ਼ਤ ਦੇਨੁਕਸਾਨ ਨਾਲ ਨਜ ਿੱ ਠਣਾ / Coping with memory loss
    PDF printable version
  • ਜਦੋਂਤੁਹਾਨ ੂੰ dementia ਹੁੂੰ ਦਾ ਹੈਤਾਂ ਸਿਹਤਮੂੰ ਦ ਅਤੇਸਿਸਿਆਸ਼ੀਲ ਿਸਹਣਾ / Staying healthy and active when you have dementia
    PDF printable version

ਪੰਜਾਬੀ ਭਾਈਚਾਰੇ ਵਿੱਚ dementia ਨਾਲ ਜੁੜੀਆਂ ਧਾਰਨਾਵਾਂ ਨੂੰ ਬਦਲਣਾ / Changing perceptions of dementia in the Punjabi community

Bhagwant lives with Alzheimer’s disease. In the film below, she explains how her diagnosis has helped her explain what dementia is to other members of her Punjabi community. You can also read Bhagwant's story.

ਡਿਮੈਂਸ਼ੀਆ dementia ਵਾਲੇ ਕਿਸੇ ਵਿਅਕਤੀ ਦੀ ਮਦਦ ਕਰਨਾ / Helping someone with dementia 

  • Dementia ਵਾਲੇਵਵਅਕਤੀ ਨਾਲ ਸੰ ਚਾਰ ਕਰਨਾ / Communicating with a person with dementia
    PDF printable version
  • ਉਨ੍ਹਾਂ ਲੋਕਹਾਂ ਲਈ ਸਹਹਇਤਹ ਜੋ dementia ਵਹਲੇ ਕਕਸੇ ਕਵਅਕਤੀ ਦੀ ਦੇਖਭਹਲ ਕਰਦੇ ਹਨ / Support for people who look after someone with dementia
    PDF printable version

ਪੰਜਾਬੀ ਵਿੱਚ ਆਪਣੇ ਲਈ ਖਾਸ ਜਾਣਕਾਰੀ ਪ੍ਰਾਪਤ ਕਰੋ / Get personalised information in Punjabi

ਜਾਣਕਾਰੀ ਅਤੇ ਸਹਾਇਤਾ ਲਈ ਸਾਡੀ ਸਹਾਇਤਾ ਲਾਈਨ 0333 150 3456 'ਤੇ ਕਾਲ ਕਰੋ। ਅਸੀਂ ਤੁਹਾਡੇ ਨਾਲ ਤੁਹਾਡੀ ਭਾਸ਼ਾ ਵਿੱਚ ਗੱਲ ਕਰਨ ਲਈ ਇੱਕ ਦੁਭਾਸ਼ੀਏ ਦਾ ਪ੍ਰਬੰਧ ਕਰ ਸਕਦੇ ਹਾਂ। ਸਹਾਇਤਾ ਲਾਈਨ 'ਤੇ ਕਾਲ ਕਰੋ ਅਤੇ ਆਪਣੀ ਭਾਸ਼ਾ ਕਹੋ, ਕਾਲ ਖਤਮ ਕਰੋ ਅਤੇ ਉਡੀਕ ਕਰੋ। ਸਲਾਹਕਾਰ ਫਿਰ ਤੁਹਾਨੂੰ ਦੁਭਾਸ਼ੀਏ ਨਾਲ ਮੁੜਕੇ ਕਾਲ ਕਰੇਗਾ। 

Dementia Support Line
Our dementia advisers are here for you.
Help us improve our resources

ਕੀ ਤੁਹਾਡੇ ਕੋਲ ਸਾਡੀ ਜਾਣਕਾਰੀ ਬਾਰੇ ਕੋਈ ਸਵਾਲ ਜਾਂ ਕੁਝ ਫੀਡਬੈਕ ਹੈ? ਸਾਨੂੰ 0333 150 3456 'ਤੇ ਕਾਲ ਕਰੋ ਜਾਂ [email protected] 'ਤੇ ਈਮੇਲ ਕਰੋ 

Email our team Call our team